ਐੱਫਬੀਆਈ ਨੇ ਬਾਇਡਨ ਦੀ ਰਿਹਾਇਸ਼ ਦੀ ਤਲਾਸ਼ੀ ਲਈ

ਐੱਫਬੀਆਈ ਨੇ ਬਾਇਡਨ ਦੀ ਰਿਹਾਇਸ਼ ਦੀ ਤਲਾਸ਼ੀ ਲਈ

ਐੱਫਬੀਆਈ ਨੇ ਬਾਇਡਨ ਦੀ ਰਿਹਾਇਸ਼ ਦੀ ਤਲਾਸ਼ੀ ਲਈ
ਵਾਸ਼ਿੰਗਟਨ-ਅਮਰੀਕਾ ਦੀ ਜਾਂਚ ਏਜੰਸੀ ਐੱਫਬੀਆਈ ਨੇ ਕਲਾਸੀਡਾਈਡ ਦਸਤਾਵੇਜ਼ਾਂ ਨਾਲ ਛੇੜਛਾੜ ਦੇ ਮਾਮਲੇ ਵਿੱਚ ਰਾਸ਼ਟਰਪਤੀ ਜੋ ਬਾਇਡਨ ਦੇ ਰੇਹੋਬੋਥ ਬੀਚ ਤੇ ਡੇਲਾਵੇਅਰ ਰਿਹਾਇਸ਼ ਦੀ ਬੁੱਧਵਾਰ ਨੂੰ ਤਲਾਸ਼ੀ ਲਈ। ਇਹ ਜਾਣਕਾਰੀ ਰਾਸ਼ਟਰਪਤੀ ਦੇ ਨਿੱਜੀ ਵਕੀਲ ਨੇ ਦਿੱਤੀ ਹੈ। ਇਸੇ ਤਰ੍ਹਾਂ 20 ਜਨਵਰੀ ਨੂੰ ਵੀ ਐੱਫਬੀਆਈ ਨੇ ਰਾਸ਼ਟਰਪਤੀ ਜੋ ਬਾਇਡਨ ਦੀ ਵਿਲਮਿੰਗਟਨ, ਡੈਲਾਵੇਅਰ ਰਿਹਾਇਸ਼ ਨੂੰ ਪੁਰੀ ਤਰ੍ਹਾਂ ਰਿਵਿਊ ਕੀਤਾ ਸੀ। ਇਹ ਮੁਹਿੰਮ 13 ਘੰਟੇ ਚੱਲੀ ਸੀ। ਇਸ ਦੌਰਾਨ ਐੱਫਬੀਆਈ ਦੇ ਏਜੰਟਾਂ ਨੇ ਰਾਸ਼ਟਰਪਤੀ ਵੱਲੋਂ ਹੱਥ ਲਿਖਤ ਦਸਤਾਵੇਜ਼ ਵੀ ਜ਼ਬਤ ਕੀਤੇ ਸਨ।