Science

1 2 3 4 5 Showing 1 to 12 of 604

ਗੋਡੇ ਦੀ ਸੱਟ ਮਗਰੋਂ ਜੋਕੋਵਿਚ ਫਰੈਂਚ ਓਪਨ ਤੋਂ ਹਟਿਆ

ਗੋਡੇ ਦੀ ਸੱਟ ਮਗਰੋਂ ਜੋਕੋਵਿਚ ਫਰੈਂਚ ਓਪਨ ਤੋਂ ਹਟਿਆ

ਪੈਰਿਸ:(ਇੰਡੋ ਕਨੇਡੀਅਨ )-ਨੋਵਾਕ ਜੋਕੋਵਿਚ ਅੱਜ ਸੱਜੇ ਗੋਡੇ ’ਤੇ ਲੱਗੀ ਸੱਟ ਕਾਰਨ ਫਰੈਂਚ ਓਪਨ ਤੋਂ ਹਟ ਗਿਆ ਹੈ। ਇਸ ਤਰ੍ਹਾਂ ਉਹ ਖਿਤਾਬ ਬਚਾਉਣ ਦੇ ਨਾਲ ਨਾਲ ਰੈਂਕਿੰਗ ਵਿੱਚ ਸਿਖਰਲਾ ਸਥਾਨ ਵੀ ਗੁਆ ਦੇਵੇਗਾ। ਜੋਕ...

ਨਾਰਵੇ ਸ਼ਤਰੰਜ: ਪ੍ਰਗਨਾਨੰਦਾ ਨੇ ਡਿੰਗ ਲਿਰੇਨ ਨੂੰ ਹਰਾਇਆ

ਨਾਰਵੇ ਸ਼ਤਰੰਜ: ਪ੍ਰਗਨਾਨੰਦਾ ਨੇ ਡਿੰਗ ਲਿਰੇਨ ਨੂੰ ਹਰਾਇਆ

ਸਤਾਵਾਂਗੇਰ,(ਇੰਡੋ ਕਨੇਡੀਅਨ ਟਾਇਮਜ਼) - ਭਾਰਤੀ ਗਰੈਂਡਮਾਸਰ ਆਰ ਪ੍ਰਗਨਾਨੰਦਾ ਨੇ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਸੱਤਵੇਂ ਗੇੜ ਵਿੱਚ ਵਿਸ਼ਵ ਚੈਂਪੀਅਨ ਡਿੰਗ ਲਿਰੇਨ ਨੂੰ ਹਰਾ ਦਿੱਤਾ। ਦੋਵਾਂ ਵਿਚਾਲੇ ਪਹਿਲਾ ਮੁਕਾ...

ਸਟੱਡੀ ਵੀਜ਼ਾ ’ਤੇ ਕੈਨੇਡਾ ਗਏ ਪੰਜਾਬੀ ਵਿਦਿਆਰਥੀ ਦੀ ਮੌਤ

ਸਟੱਡੀ ਵੀਜ਼ਾ ’ਤੇ ਕੈਨੇਡਾ ਗਏ ਪੰਜਾਬੀ ਵਿਦਿਆਰਥੀ ਦੀ ਮੌਤ

ਵੈਨਕੂਵਰ, (ਇੰਡੋ ਕਨੇਡੀਅਨ ਟਾਇਮਜ਼) - ਸਟੱਡੀ ਵੀਜ਼ਾ ’ਤੇ ਪੰਜ ਮਹੀਨੇ ਪਹਿਲਾਂ ਕੈਨੇਡਾ ਗਏ ਅਤੇ ਸਰੀ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦਿਲਰਾਜ ਸਿੰਘ ਝੱਜ (21) ਦੋਰਾਹਾ ਨੇੜ...

ਸ਼ਾਹਰੁਖ਼ ਖ਼ਾਨ ਇਟਲੀ ਵਿੱਚ ਪਰਿਵਾਰ ਨਾਲ ਛੁੱਟੀਆਂ ਮਨਾਉਣ ਮਗਰੋਂ ਮੁੰਬਈ ਪਰਤੇ

ਸ਼ਾਹਰੁਖ਼ ਖ਼ਾਨ ਇਟਲੀ ਵਿੱਚ ਪਰਿਵਾਰ ਨਾਲ ਛੁੱਟੀਆਂ ਮਨਾਉਣ ਮਗਰੋਂ ਮੁੰਬਈ ਪਰਤੇ

(ਇੰਡੋ ਕਨੇਡੀਅਨ ਟਾਇਮਜ਼)-ਬੌਲੀਵੁੱਡ ਅਦਾਕਾਰ ਸ਼ਾਹਰੁਖ਼਼ ਖ਼ਾਨ ਇਟਲੀ ਵਿੱਚ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਮਗਰੋਂ ਅੱਜ ਸਵੇਰੇ ਮੁੰਬਈ ਪਰਤ ਆਏ ਹਨ। ਸਥਾਨਕ ਫੋਟੋਗ੍ਰਾਫਰਾਂ ਵੱਲੋਂ ਖਿੱਚੀਆਂ ਗਈਆਂ ਫੋਟੋਆਂ ਵਿ...

ਭਾਰਤੀ ਬੱਲੇਬਾਜ਼ ਕੇਦਾਰ ਜਾਧਵ ਵੱਲੋਂ ਸੰਨਿਆਸ ਦਾ ਐਲਾਨ

ਭਾਰਤੀ ਬੱਲੇਬਾਜ਼ ਕੇਦਾਰ ਜਾਧਵ ਵੱਲੋਂ ਸੰਨਿਆਸ ਦਾ ਐਲਾਨ

ਪੁਣੇ,-(ਇੰਡੋ ਕਨੇਡੀਅਨ ਟਾਇਮਜ਼)-ਭਾਰਤ ਅਤੇ ਮਹਾਰਾਸ਼ਟਰ ਦੇ ਬੱਲੇਬਾਜ਼ ਕੇਦਾਰ ਜਾਧਵ ਨੇ ਨੈਸ਼ਨਲ ਟੀਮ ਲਈ ਆਖਰੀ ਮੈਚ ਖੇਡਣ ਦੇ ਚਾਰ ਸਾਲ ਬਾਅਦ ਅੱਜ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ। ਭਾਰਤ ਲਈ ਨਵੰਬਰ 201...

ਏਡੀਡੀਪੀ ਨੇ ਬਜਰੰਗ ’ਤੇ ਲੱਗੀ ਅਸਥਾਈ ਮੁਅੱਤਲੀ ਹਟਾਈ

ਏਡੀਡੀਪੀ ਨੇ ਬਜਰੰਗ ’ਤੇ ਲੱਗੀ ਅਸਥਾਈ ਮੁਅੱਤਲੀ ਹਟਾਈ

ਨਵੀਂ ਦਿੱਲੀ,-(ਇੰਡੋ ਕਨੇਡੀਅਨ ਟਾਇਮਜ਼)-ਨੈਸ਼ਨਲ ਐਂਟੀ-ਡੋਪਿੰਗ ਏਜੰਸੀ ਦੇ ਅਨੁਸ਼ਾਸਨੀ ਪੈਨਲ (ਏਡੀਡੀਪੀ) ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਨਾਡਾ ਵੱਲੋਂ ਨੋਟਿਸ ਨਾ ਦਿੱਤੇ ਜਾਣ ਤੱਕ ਉਸ ’ਤੇ ਲਗਾਈ ਅਸਥਾਈ ਮੁਅੱਤਲੀ ਹ...

ਇਰਾਨ: ਸਪੀਕਰ ਮੁਹੰਮਦ ਕਾਲਿਬਾਫ਼ ਲੜੇਗਾ ਰਾਸ਼ਟਰਪਤੀ ਚੋਣ

ਇਰਾਨ: ਸਪੀਕਰ ਮੁਹੰਮਦ ਕਾਲਿਬਾਫ਼ ਲੜੇਗਾ ਰਾਸ਼ਟਰਪਤੀ ਚੋਣ

ਦੁਬਈ,-(ਇੰਡੋ ਕੇਡੀਅਨ ਟਾਇਮਜ਼)-ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਗ਼ੇਰ ਕਾਲਿਬਾਫ਼ ਨੇ 28 ਜੂਨ ਨੂੰ ਹੋਣ ਵਾਲੀ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦਾ ਫ਼ੈਸਲਾ ਲਿਆ ਹੈ। ਉਸ ਨੇ ਸੋਮਵਾਰ ਨੂੰ ਚੋਣ ਲੜਨ ਲਈ ਰਜਿਸਟਰੇਸ਼ਨ ਕਰਵ...

ਏਅਰ ਕੈਨੇਡਾ ਨੇ ਭਾਰਤ ਲਈ ਉਡਾਣਾਂ ’ਚ ਸੀਟਾਂ ਦੀ ਸਮਰੱਥਾ ਵਧਾਈ

ਏਅਰ ਕੈਨੇਡਾ ਨੇ ਭਾਰਤ ਲਈ ਉਡਾਣਾਂ ’ਚ ਸੀਟਾਂ ਦੀ ਸਮਰੱਥਾ ਵਧਾਈ

ਓਟਾਵਾ,-(ਇੰਡੋ ਕਨੇਡੀਅਨ ਟਾਇਮਜ਼)-ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ਏਅਰ ਕੈਨੇਡਾ ਨੇ ਭਾਰਤ ਲਈ ਆਪਣੇ ਫਲਾਈਟ ਨੈੱਟਵਰਕ ਦਾ ਵਿਸਤਾਰ ਕਰਦਿਆਂ ਸੀਟਾਂ ਦੀ ਸਮਰੱਥਾ 40 ਫ਼ੀਸਦੀ ਤੱਕ ਵਧਾ ਦਿੱਤੀ ਹੈ। ਇਹ ਨਵੀਂ ਸਹੂਲਤ ਇ...

ਅਮਰੀਕਾ ’ਚ 23 ਸਾਲਾ ਭਾਰਤੀ ਵਿਦਿਆਰਥਣ ਲਾਪਤਾ

ਅਮਰੀਕਾ ’ਚ 23 ਸਾਲਾ ਭਾਰਤੀ ਵਿਦਿਆਰਥਣ ਲਾਪਤਾ

ਹਿਊਸਟਨ,-(ਇੰਡੋ ਕਨੇਡੀਅਨ ਟਾਇਮਜ਼)-ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ 23 ਸਾਲਾ ਭਾਰਤੀ ਵਿਦਿਆਰਥਣ ਪਿਛਲੇ ਇਕ ਹਫ਼ਤੇ ਤੋਂ ਲਾਪਤਾ ਹੈ। ਪੁਲੀਸ ਨੇ ਵਿਦਿਆਰਥਣ ਦਾ ਖੁਰਾ-ਖੋਜ ਲਾਉਣ ਲਈ ਆਮ ਲੋਕਾਂ ਤੋਂ ਮਦਦ ਮੰਗੀ ਹੈ। ...

ਸਾਈਫਰ ਕੇਸ: ਇਮਰਾਨ ਖ਼ਾਨ ਅਤੇ ਕੁਰੈਸ਼ੀ ਬਰੀ

ਸਾਈਫਰ ਕੇਸ: ਇਮਰਾਨ ਖ਼ਾਨ ਅਤੇ ਕੁਰੈਸ਼ੀ ਬਰੀ

ਇਸਲਾਮਾਬਾਦ,-(ਇੰਡੋ ਕਨੇਡੀਅਨ ਟਾਇਮਜ਼)-ਇਸਲਾਮਾਬਾਦ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਸਾਈਫਰ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। ਦੋਵਾਂ ਆਗੂਆਂ ਨੂ...

ਮੈਕਸਿਕੋ ’ਚ ਸ਼ੀਨਬਾਮ ਬਣੇਗੀ ਪਹਿਲੀ ਮਹਿਲਾ ਰਾਸ਼ਟਰਪਤੀ

ਮੈਕਸਿਕੋ ’ਚ ਸ਼ੀਨਬਾਮ ਬਣੇਗੀ ਪਹਿਲੀ ਮਹਿਲਾ ਰਾਸ਼ਟਰਪਤੀ

ਮੈਕਸਿਕੋ ਸਿਟੀ,-(ਇੰਡੋ ਕਨੇਡੀਅਨ ਟਾਇਮਜ਼)-ਮੈਕਸਿਕੋ ਦੇ 200 ਸਾਲ ਦੇ ਇਤਿਹਾਸ ’ਚ ਪਹਿਲੀ ਵਾਰ ਮਹਿਲਾ ਰਾਸ਼ਟਰਪਤੀ ਬਣੇਗੀ। ਰਾਸ਼ਟਰਪਤੀ ਚੋਣਾਂ ’ਚ ਸੰਭਾਵਿਤ ਜੇਤੂ ਕਲੌਡੀਆ ਸ਼ੀਨਬਾਮ ਦੇਸ਼ ਇਸ ਅਹੁਦੇ ’ਤੇ ਬੈਠਣ ਵਾਲ...

ਚੋਣ ਨਤੀਜਿਆਂ ਤੋਂ ਪਹਿਲਾਂ ਨਿਤੀਸ਼ ਕੁਮਾਰ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਚੋਣ ਨਤੀਜਿਆਂ ਤੋਂ ਪਹਿਲਾਂ ਨਿਤੀਸ਼ ਕੁਮਾਰ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ:-(ਇੰਡੋ ਕਨੇਡੀਅਨ ਟਾਇਮਜ਼)-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕੌਮੀ ਰਾਜਧਾਨੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਹ ਮੁਲਾਕਾਤ ਭਲਕ...

1 2 3 4 5 Showing 1 to 12 of 604
sant sagar