������������ ���������������/8/page/post/ਗਰਭਵਤੀ ਹਥਣੀ ਦੀ ਮੌਤ ’ਤੇ ਵਿਰਾਟ ਕੋਹਲੀ ਸਣੇ ਇਨ੍ਹਾਂ ਖਿਡਾਰੀਆਂ ਨੇ ਜ਼ਾਹਿਰ ਕੀਤਾ ਗੁੱਸਾ/category/ਮੁੱਖ ਖਬਰਾਂ

1 2 3 4 5 Showing 1 to 12 of 500

ਪੰਜਾਬ ਦਾ ਸ਼ਰਾਬ ਘੁਟਾਲਾ ਦਿੱਲੀ ਨਾਲੋਂ ਵੀ ਵੱਡਾ: ਸੁਖਬੀਰ ਬਾਦਲ

ਪੰਜਾਬ ਦਾ ਸ਼ਰਾਬ ਘੁਟਾਲਾ ਦਿੱਲੀ ਨਾਲੋਂ ਵੀ ਵੱਡਾ: ਸੁਖਬੀਰ ਬਾਦਲ

ਪੰਜਾਬ ਦਾ ਸ਼ਰਾਬ ਘੁਟਾਲਾ ਦਿੱਲੀ ਨਾਲੋਂ ਵੀ ਵੱਡਾ: ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ...

ਸਲੋਵਾਕੀਆ: ਪ੍ਰਧਾਨ ਮੰਤਰੀ ਫਿਕੋ ਦੀ ਹਾਲਤ ਗੰਭੀਰ, ਪਰ ਸਥਿਰ

ਸਲੋਵਾਕੀਆ: ਪ੍ਰਧਾਨ ਮੰਤਰੀ ਫਿਕੋ ਦੀ ਹਾਲਤ ਗੰਭੀਰ, ਪਰ ਸਥਿਰ

(ਇੰਡੋ ਕਨੇਡੀਅਨ ਟਾਈਮਜ਼)-ਮਨੋਨੀਤ ਰਾਸ਼ਟਰਪਤੀ ਪੀਟਰ ਪੈਲੇਗਰੀਨੀ ਮੀਡੀਆ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਰਾਇਟਰਜ਼ ਬਾਂਸਕਾ ਬਿਸਟ੍ਰਿਕਾ(ਸਲੋਵਾਕੀਆ),-ਸਲੋਵਾਕ ਪ੍ਰਧਾਨ ਮੰਤਰੀ ਰੌਬਰਟ ਫਿਕੋ ਦੀ ਹੱਤਿਆ ਦੀ ਕੋਸ਼ਿਸ਼ ...

ਉੱਤਰੀ ਕੋਰੀਆ ਨੇ ਬੈਲਿਸਟਿਕ ਮਿਜ਼ਾਈਲ ਦੀ ਪਰਖ ਕੀਤੀ

ਉੱਤਰੀ ਕੋਰੀਆ ਨੇ ਬੈਲਿਸਟਿਕ ਮਿਜ਼ਾਈਲ ਦੀ ਪਰਖ ਕੀਤੀ

(ਇੰਡੋ ਕਨੇਡੀਅਨ ਟਾਈਮਜ਼-ਦੱਖਣੀ ਕੋਰੀਆ ਨੂੰ ਉੱਤਰੀ ਕੋਰੀਆ ਵੱਲੋਂ ਆਪਣੇ ਪੂਰਬੀ ਤੱਟ ਨੇੜੇ ਬੈਲਿਸਟਿਕ ਮਿਜ਼ਾਈਲ ਦੀ ਪਰਖ ਕਰਨ ਸੂਚਨਾ ਮਿਲੀ ਹੈ। ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਨੇ ਕਿਹਾ ਕਿ ਪਰਖ ਅੱਜ ਕੀਤੀ ਗਈ ਪ...

ਆਸਟਰੇਲਿਆਈ ਪ੍ਰਧਾਨ ਮੰਤਰੀ ਮੈਲਬਰਨ ਦੇ ਗੁਰੂ-ਘਰ ’ਚ ਨਤਮਸਤਕ

ਆਸਟਰੇਲਿਆਈ ਪ੍ਰਧਾਨ ਮੰਤਰੀ ਮੈਲਬਰਨ ਦੇ ਗੁਰੂ-ਘਰ ’ਚ ਨਤਮਸਤਕ

(ਇੰਡੋ ਕਨੇਡੀਅਨ ਟਾਈਮਜ਼)-ਮੈਲਬਰਨ ਦੇ ਗੁਰੂ-ਘਰ ’ਚ ਸੰਗਤ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼। ਤੇਜਸ਼ਦੀਪ ਸਿੰਘ ਅਜਨੌਦਾ                         ਆਸਟਰੇਲੀਆ ਦੇ ਪ੍ਰਧਾਨ ਮ...

ਸੰਯੁਕਤ ਰਾਸ਼ਟਰ ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਸੋਧ ਕੇ 7 ਫ਼ੀਸਦ ਕੀਤਾ

ਸੰਯੁਕਤ ਰਾਸ਼ਟਰ ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਸੋਧ ਕੇ 7 ਫ਼ੀਸਦ ਕੀਤਾ

ਸੰਯੁਕਤ ਰਾਸ਼ਟਰ(ਇੰਡੋ ਕਨੇਡੀਅਨ ਟਾਈਮਜ਼) ਨੇ 2024 ਲਈ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ’ਚ ਸੋਧ ਕੀਤੀ ਹੈ। ਦੇਸ਼ ਦਾ ਅਰਥਚਾਰਾ ਇਸ ਸਾਲ ਤਕਰੀਬਨ 7 ਫ਼ੀਸਦ ਤੱਕ ਵਧਣ ਦਾ ਅਨੁਮਾਨ ਹੈ ਜੋ ਮੁੱਖ ਤੌਰ ’ਤੇ ਮਜ਼ਬੂਤ ਜਨਤਕ ਨਿਵ...

ਭਾਰਤੀ ਵਿਦਿਆਰਥਣਾਂ ਵੱਲੋਂ ਬਾਇਡਨ ਨੂੰ ਗਾਜ਼ਾ ਬਾਰੇ ਅਪੀਲ

ਭਾਰਤੀ ਵਿਦਿਆਰਥਣਾਂ ਵੱਲੋਂ ਬਾਇਡਨ ਨੂੰ ਗਾਜ਼ਾ ਬਾਰੇ ਅਪੀਲ

ਵਾਸ਼ਿੰਗਟਨ, (ਇੰਡੋ ਕਨੇਡੀਅਨ ਟਾਇਮਜ਼)- ਭਾਰਤੀ ਮੂਲ ਦੀਆਂ ਦੋ ਅਮਰੀਕੀ ਵਿਦਿਆਰਥਣਾਂ ਨੇ ਕਿਹਾ ਹੈ ਕਿ ਬਾਇਡਨ ਪ੍ਰਸ਼ਾਸਨ ਨੂੰ ਗਾਜ਼ਾ ’ਚ ਜੰਗ ਨੂੰ ਲੈ ਕੇ ਨੌਜਵਾਨਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਵਿਦਿਆਰਥਣਾਂ ਨ...

ਜਲਘਰ ਵਿੱਚ ਨਹਾਉਣ ਗਈਆਂ ਦੋ ਬੱਚੀਆਂ ਡੁੱਬੀਆਂ

ਜਲਘਰ ਵਿੱਚ ਨਹਾਉਣ ਗਈਆਂ ਦੋ ਬੱਚੀਆਂ ਡੁੱਬੀਆਂ

ਦੋਦਾ, (ਇੰਡੋ ਕਨੇਡੀਅਨ ਟਾਇਮਜ਼ )- ਗਰਮੀ ਤੋਂ ਬਚਣ ਲਈ ਜਲਘਰ ਗਿੱਦੜਬਾਹਾ ਵਿਚ ਪ੍ਰਵਾਸੀ ਮਜ਼ਦੂਰਾਂ ਦੇ ਅੱਠ ਬੱਚੇ ਨਹਾਉਣ ਗਏ ਪਰ ਉਨ੍ਹਾਂ ਵਿਚੋਂ ਦੋ ਲੜਕੀਆਂ ਮਧੂ ਪੁੱਤਰੀ ਗੋਪਾਲ ਸਿੰਘ ਅਤੇ ਪ੍ਰੀਤੀ ਪੁੱਤਰੀ ਸੁਰਿੰ...

ਮੈਨੂੰ ਜੇਲ੍ਹ ਜਾਣ ਤੋਂ ਬਚਾਉਣ ਲਈ‘ਆਪ’ਨੂੰ ਵੋਟ ਪਾਓ: ਕੇਜਰੀਵਾਲ

ਮੈਨੂੰ ਜੇਲ੍ਹ ਜਾਣ ਤੋਂ ਬਚਾਉਣ ਲਈ‘ਆਪ’ਨੂੰ ਵੋਟ ਪਾਓ: ਕੇਜਰੀਵਾਲ

ਅੰਮ੍ਰਿਤਸਰ, (ਇੰਡੋ ਕਨੇਡੀਅਨ ਟਾਇਮਜ਼)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਮੁੜ ਜੇਲ੍ਹ ਜਾਣ ਤੋਂ ਬਚਾਉਣ ਵਾਸਤੇ ਉ...

ਅਦਾਲਤ ਨੇ ਨੋਟਿਸ ਲਿਆ ਤਾਂ ਈਡੀ ਮੁਲਜ਼ਮ ਨੂੰ ਨਾ ਕਰੇ ਗ੍ਰਿਫ਼ਤਾਰ

ਅਦਾਲਤ ਨੇ ਨੋਟਿਸ ਲਿਆ ਤਾਂ ਈਡੀ ਮੁਲਜ਼ਮ ਨੂੰ ਨਾ ਕਰੇ ਗ੍ਰਿਫ਼ਤਾਰ

ਨਵੀਂ ਦਿੱਲੀ, (ਇੰਡੋ ਕਨੇਡੀਅਨ ਟਾਇਮਜ਼ )- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਵਿਸ਼ੇਸ਼ ਅਦਾਲਤ ਵੱਲੋਂ ਮਨੀ ਲਾਂਡਰਿੰਗ ਦੀ ਸ਼ਿਕਾਇਤ ਦਾ ਨੋਟਿਸ ਲੈਣ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਮਨੀ ਲਾਂਡਰਿੰਗ ਰੋਕ...

ਸਲੋਵਾਕੀਆ ਦੇ ਪ੍ਰਧਾਨ ਮੰਤਰੀ ਨੂੰ ਗੋਲੀ ਮਾਰੀ

ਸਲੋਵਾਕੀਆ ਦੇ ਪ੍ਰਧਾਨ ਮੰਤਰੀ ਨੂੰ ਗੋਲੀ ਮਾਰੀ

 (ਇੰਡੋ ਕਨੇਡੀਅਨ ਟਾਈਮਜ਼-)ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫਿਕੋ ਗੋਲੀਬਾਰੀ ਵਿੱਚ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਲੋਵਾਕੀਆ ਟੈਲੀਵਿਜ਼ਨ ਸਟੇਸ਼ਨ ‘ਟੀਏ3’ ਦੀ ਖ਼ਬ...

ਪੰਜਾਬ ’ਚ ਗਰਮੀ ਨੇ ਕੱਢੇ ਵੱਟ

ਪੰਜਾਬ ’ਚ ਗਰਮੀ ਨੇ ਕੱਢੇ ਵੱਟ

ਪੰਜਾਬ ’ਚ ਗਰਮੀ ਨੇ ਕੱਢੇ ਵੱਟ(ਇੰਡੋ ਕਨੇਡੀਅਨ ਟਾਈਮਜ਼)-ਪੰਜਾਬ ਵਿੱਚ ਜੇਠ ਮਹੀਨਾ ਚੜ੍ਹਨ ਤੋਂ ਪਹਿਲਾਂ ਹੀ ਗਰਮੀ ਨੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਸੂਬੇ ਦੇ ਇਕ ਦਰਜਨ ਦੇ ਕਰੀਬ ਸ਼ਹਿਰਾਂ ਦਾ ਤਾਪਮਾਨ 42 ਡਿਗਰੀ...

ਬਜਟ ਦਾ 15 ਫ਼ੀਸਦ ਘੱਟ ਗਿਣਤੀਆਂ ’ਤੇ ਖ਼ਰਚਣਾ ਚਾਹੁੰਦੀ ਸੀ ਕਾਂਗਰਸ: ਮੋਦੀ

ਬਜਟ ਦਾ 15 ਫ਼ੀਸਦ ਘੱਟ ਗਿਣਤੀਆਂ ’ਤੇ ਖ਼ਰਚਣਾ ਚਾਹੁੰਦੀ ਸੀ ਕਾਂਗਰਸ: ਮੋਦੀ

(ਇੰਡੋ ਕਨੇਡੀਅਨ ਟਾਈਮਜ਼)ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਆਪਣੇ ਪਿਛਲੇ ਕਾਰਜਕਾਲ ਦੌਰਾਨ ਬਜਟ ਦਾ 15 ਫ਼ੀਸਦੀ ਹਿੱਸਾ ਘੱਟ ਗਿਣਤੀਆਂ ’ਤੇ ਖ਼ਰਚ ਕਰਨਾ ਚਾਹੁੰਦੀ ਸੀ। ਉਨ੍ਹਾਂ ਅਹਿਦ ਲਿਆ ...

1 2 3 4 5 Showing 1 to 12 of 500
ad