���������������

2 3 4 5 6 Showing 37 to 48 of 96

ਅਗਲੇ ਕਦਮ ਕੋਵਿਡ-19 ਦੀ ਸਥਿਤੀ ’ਤੇ ਨਿਰਭਰ: ਸੀਤਾਰਮਨ

ਅਗਲੇ ਕਦਮ ਕੋਵਿਡ-19 ਦੀ ਸਥਿਤੀ ’ਤੇ ਨਿਰਭਰ: ਸੀਤਾਰਮਨ

ਆਰਬੀਆਈ ਵੱਲੋਂ ਬੀਤੇ ਦਿਨ ਕੀਤੇ ਗਏ ਐਲਾਨ ਤੋਂ ਬਾਅਦ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਆਰਥਿਕਤਾ ਨੂੰ ਸਥਿਰ ਕਰਨ ਲਈ ਭਵਿੱਖ ’ਚ ਚੁੱਕੇ ਜਾਣ ਵਾਲੇ ਕਦਮ ਇਸ ਗੱਲ ’ਤੇ ਨਿਰਭਰ ਕਰਦੇ ਹਨ ਕ...

ਜੇਈਈ ਮੇਨਜ਼ ਪ੍ਰੀਖਿਆ 18 ਜੁਲਾਈ ਤੋਂ ਅਤੇ ਨੀਟ 26 ਜੁਲਾਈ ਨੂੰ

ਜੇਈਈ ਮੇਨਜ਼ ਪ੍ਰੀਖਿਆ 18 ਜੁਲਾਈ ਤੋਂ ਅਤੇ ਨੀਟ 26 ਜੁਲਾਈ ਨੂੰ

ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ ਮੁਤਾਬਕ ਜੇਈਈ ਮੇਨਜ਼ ਦੀਆਂ ਪ੍ਰੀਖਿਆ 18, 20, 21 ਤੇ 23 ਜੁਲਾਈ ਨੂੰ ਹੋਣਗੀਆਂ ਤੇ ਜੇਈਈ ਐਡਵਾਂਸ ਪ੍ਰੀਖਿਆ ਅਗਸਤ ਵਿੱਚ ਹੋਵੇਗੀ। ਇਸ ਤੋਂ ਇਲਾਵਾ ਨੀਟ ਦੀ ਪ੍ਰੀਖਿਆ 26 ਜੁਲਾਈ ਨੂੰ ਹੋਵੇ...

ਕੋਵਿਡ-19 ਕਾਰਣ ਨਿਊਯਾਰਕ ਨੂੰ ਕਰੀਬ 5-10 ਅਰਬ ਡਾਲਰ ਦਾ ਹੋਇਆ ਨੁਕਸਾਨ : ਮੇਅਰ

ਕੋਵਿਡ-19 ਕਾਰਣ ਨਿਊਯਾਰਕ ਨੂੰ ਕਰੀਬ 5-10 ਅਰਬ ਡਾਲਰ ਦਾ ਹੋਇਆ ਨੁਕਸਾਨ : ਮੇਅਰ

ਨਿਊਯਾਰਕ-ਨਿਊਯਾਰਕ ਦੇ ਮੇਅਰ ਬਿਲ ਡੇਅ ਬਲਾਸੀਓ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਇਸ ਸ਼ਹਿਰ ਨੂੰ ਹੁਣ ਤਕ 5 ਅਰਬ ਡਾਲਰ ਤੋਂ 10 ਅਰਬ ਡਾਲਰ ਦੇ ਕਰੀਬ ਨੁਕਸਾਨ ਝੇਲਣਾ ਪਿਆ ਹੈ। ਨਿਊਯਰਕ ਸੂਬਾ ਅਮਰੀਕਾ ’ਚ ਕੋਰੋਨਾ ਵ...

ਈਸਟਰ ਮੌਕੇ ਅਮਰੀਕਾ ਵਿਚ ਤੂਫਾਨ ਦਾ ਕਹਿਰ, ਕਰੀਬ 19 ਲੋਕਾਂ ਦੀ ਮੌਤ

ਈਸਟਰ ਮੌਕੇ ਅਮਰੀਕਾ ਵਿਚ ਤੂਫਾਨ ਦਾ ਕਹਿਰ, ਕਰੀਬ 19 ਲੋਕਾਂ ਦੀ ਮੌਤ

ਜੈਕਸਨ- ਈਸਟਰ ਮੌਕੇ ਦੱਖਣੀ ਅਮਰੀਕਾ ਵਿਚ ਪ੍ਰਤੀਕੂਲ ਮੌਸਮੀ ਸਥਿਤੀਆਂ ਕਾਰਨ ਘਟੋਂ-ਘੱਟ 19 ਲੋਕਾਂ ਦੀ ਜਾਨ ਲੈ ਲਈ ਅਤੇ ਲੁਸੀਆਨਾ ਤੋਂ ਲੈ ਕੇ ਅਪਲੇਸ਼ੀਅਨ ਦੇ ਪਹਾੜੀ ਖੇਤਰ ਵਿਚ ਸੈਂਕੜੇ ਘਰਾਂ ਨੂੰ ਹਾਦਸਾਗ੍ਰਸਤ ਕਰ ਦਿ...

ਵਿਸਾਖੀ ਮੌਕੇ ਸ੍ਰੀ ਹਰਿਮੰਦਰ ਸਾਹਿਬ 443 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਪਸਰੀ ਸੁੰਨਸਾਨ

ਵਿਸਾਖੀ ਮੌਕੇ ਸ੍ਰੀ ਹਰਿਮੰਦਰ ਸਾਹਿਬ 443 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਪਸਰੀ ਸੁੰਨਸਾਨ

ਅੰਮ੍ਰਿਤਸਰ- ਵਿਸਾਖੀ ਦਾ ਦਿਹਾੜਾ ਸਮੁੱਚੇ ਵਿਸ਼ਵ ਦੇ ਪੰਜਾਬੀ ਮਨਾ ਰਹੇ ਹਨ ਪਰ ਅੱਜ ਸ਼ਾਇਦ ਪਹਿਲੀ ਵਾਰ ਇਸ ਤਿਉਹਾਰ ਦੇ ਰਵਾਇਤੀ ਜਸ਼ਨ ਵੇਖਣ ਨੂੰ ਨਹੀਂ ਮਿਲੇ। ਕੋਰੋਨਾ ਵਾਇਰਸ ਦੀ ਮਹਾਂਮਾਰੀ ਫੈਲਣ ਕਾਰਨ ਸਮੁੱਚੇ ਵਿਸ਼...

ਇਜ਼ਰਾਈਲ: ਨੇਤਨਯਾਹੂ ਤੇ ਗੈਂਟਜ਼ ਵਿਚਾਲੇ ਸਹਿਮਤੀ ਬਣਨ ਦੇ ਆਸਾਰ

ਇਜ਼ਰਾਈਲ: ਨੇਤਨਯਾਹੂ ਤੇ ਗੈਂਟਜ਼ ਵਿਚਾਲੇ ਸਹਿਮਤੀ ਬਣਨ ਦੇ ਆਸਾਰ

ਯੋਰੋਸ਼ਲਮ- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਉਨ੍ਹਾਂ ਦੇ ਮੁੱਖ ਵਿਰੋਧੀ ਬੈਨੀ ਗੈਂਟਜ਼ ਦੀ ਅੱਜ ਮੁਲਾਕਾਤ ਹੋਈ। ਦੋਵੇਂ ਹੰਗਾਮੀ ਸਥਿਤੀਆਂ ’ਚ ਇਕਜੁੱਟ ਹੋਣ ਲਈ ਕਿਸੇ ਸਮਝੌਤੇ ਉਤੇ ਆਖ਼ਰੀ ...

ਲੌਕਡਾਊਨ 3 ਮਈ ਤਕ ਵਧਾਿੲਆ

ਲੌਕਡਾਊਨ 3 ਮਈ ਤਕ ਵਧਾਿੲਆ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਖ਼ਤਮ ਹੋਏ ਦੇਸ਼ਵਿਆਪੀ ਲੌਕਡਾਊਨ ਦੀ ਮਿਆਦ ਅਗਲੇ 19 ਦਿਨਾਂ ਭਾਵ 3 ਮਈ ਤਕ ਵਧਾ ਦਿੱਤੀ ਹੈ। ਪ੍ਰਧਾਨ ਮੰਤਰੀ ਨੇ 20 ਅਪਰੈਲ ਤੋਂ ਸ਼ਰਤਾਂ ਸਹਿਤ ਲੌਕਡਾਊਨ ਵਿੱਚ ਕੁਝ ਰਾ...

ਕੋਵਿਡ-19 ਨੇ ਲਈ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੀ ਜਾਨ

ਕੋਵਿਡ-19 ਨੇ ਲਈ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੀ ਜਾਨ

ਵਾਸ਼ਿੰਗਟਨ - ਕੋਰੋਨਾਵਾਇਰਸ ਮਹਾਮਾਰੀ ਨਾਲ ਇਸ ਵੇਲੇ ਪੂਰੀ ਦੁਨੀਆ ਨਿਜੱਠ ਰਹੀ ਹੈ। ਕੋਰੋਨਾ ਵਿਸ਼ਵ ਭਰ ਵਿਚ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਇਸ ਵਿਚਾਲੇ ਹਾਲੀਵੁੱਡ ਤੋਂ ਇਕ ਬੁਰੀ ਖਬਰ ਸਾਹਮਣੇ ਆ...

ਕਰੋਨਾਵਾਇਰਸ: ਇਕੋ ਦਿਨ ਵਿੱਚ 30 ਮੌਤਾਂ

ਕਰੋਨਾਵਾਇਰਸ: ਇਕੋ ਦਿਨ ਵਿੱਚ 30 ਮੌਤਾਂ

ਨਵੀਂ ਦਿੱਲੀ-ਸਮੁੱਚੇ ਦੇਸ਼ ਵਿੱਚ ਜਾਰੀ ਲੌਕਡਾਊਨ ਦੇ 17ਵੇਂ ਦਿਨ ਕਰੋਨਾਵਾਇਰਸ ਕਰਕੇ ਮੌਤਾਂ ਦੀ ਗਿਣਤੀ ਵਧ ਕੇ 206 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੁੱਲ ਕੇਸਾਂ ਦੀ ਗਿਣਤੀ 6761 ਨੂੰ ਅੱਪੜ ਗ...

ਇਟਲੀ ਦੇ PM ਜਿਉਸੇਪੇ ਕੌਂਤੇ ਨੇ ਦਿੱਤੀ ਵੱਡੀ ਰਾਹਤ ਭਰੀ ਖਬਰ

ਇਟਲੀ ਦੇ PM ਜਿਉਸੇਪੇ ਕੌਂਤੇ ਨੇ ਦਿੱਤੀ ਵੱਡੀ ਰਾਹਤ ਭਰੀ ਖਬਰ

ਰੋਮ : ਇਟਲੀ ਵਿਚ ਰੋਜ਼ਾਨਾ ਨਵੇਂ ਮਰੀਜ਼ਾਂ ਅਤੇ ਕੋਰੋਨਾ ਵਾਇਰਸ ਨਾਲ ਮੌਤਾਂ ਦੇ ਮਾਮਲੇ ਵਿਚ ਕਮੀ ਹੋਈ ਹੈ। ਇਸ ਵਿਚਕਾਰ ਰਾਹਤ ਭਰੀ ਖਬਰ ਹੈ ਕਿ ਇਟਲੀ ਕੋਰੋਨਾ ਵਾਇਰਸ ਕਾਰਨ ਲਗਾਈ ਗਈ ਪਾਬੰਦੀ ਵਿਚ ਅਪ੍ਰੈਲ ਦੇ ਅਖੀਰ ...

ਕੈਨੇਡਾ ਵਿਚ ਕੋਰੋਨਾ ਮਹਾਂਮਾਰੀ ਕਾਰਨ 22,000 ਮੌਤਾਂ ਹੋਣ ਦਾ ਖਦਸ਼ਾ

ਕੈਨੇਡਾ ਵਿਚ ਕੋਰੋਨਾ ਮਹਾਂਮਾਰੀ ਕਾਰਨ 22,000 ਮੌਤਾਂ ਹੋਣ ਦਾ ਖਦਸ਼ਾ

ਓਟਾਵਾ : ਕੈਨੇਡਾ ਤੋਂ ਇਸ ਵਕਤ ਵੱਡੀ ਖਬਰ ਹੈ। ਰਾਇਟਰ, ਨਿਊਯਾਰਕ ਟਾਈਮਜ਼ ਤੇ ਕੈਨੇਡਾ ਦੀ ਨਿਊਜ਼ ਏਜੰਸੀ ਗਲੋਬਲ ਨਿਊਜ਼ ਮੁਤਾਬਕ, ਕੈਨੇਡਾ ਦੇ ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਵੱਡਾ ਖਦਸ਼ਾ ਪ੍ਰਗਟ ਕੀਤਾ ਹੈ ਕਿ ਮਹ...

ਨਿਊਯਾਰਕ ਚ ਹਾਲਾਤ ਹੋਏ ਚਿੰਤਾਜਨਕ, ਲਗਾਤਾਰ ਤੀਜੇ ਦਿਨ ਮੌਤਾਂ ਦੀ ਸੁਨਾਮੀ

ਨਿਊਯਾਰਕ ਚ ਹਾਲਾਤ ਹੋਏ ਚਿੰਤਾਜਨਕ, ਲਗਾਤਾਰ ਤੀਜੇ ਦਿਨ ਮੌਤਾਂ ਦੀ ਸੁਨਾਮੀ

ਨਿਊਯਾਰਕ : ਨਿਊਯਾਰਕ ਸੂਬੇ ਭਰ ਵਿਚ ਕੋਰੋਨਾ ਵਾਇਰਸ ਕਾਰਨ ਲਗਾਤਾਰ ਤੀਜੇ ਦਿਨ ਰਿਕਾਰਡ 799 ਮੌਤਾਂ ਦਰਜ ਹੋਈਆਂ ਹਨ। ਗਵਰਨਰ ਐਂਡਰੀਊ ਕੁਓਮੋ ਨੇ ਕਿਹਾ, "ਅਸੀਂ ਇਕ ਲੜਾਈ ਲੜ ਰਹੇ ਹਾਂ ਜਦ ਕਿ ਇਹ ਯੁੱਧ ਹੈ।" ਕੁਓਮੋ ਨ...

2 3 4 5 6 Showing 37 to 48 of 96
ad