���������������

1 2 3 4 5 Showing 25 to 36 of 380

ਅਮਰੀਕਾ: ਪਾਕਿਸਤਾਨ ਦਾ ‘ਗੈਰ-ਨਾਟੋ ਸਹਿਯੋਗੀ’ ਦਰਜਾ ਖ਼ਤਮ ਕਰਨ ਬਾਰੇ ਬਿੱਲ ਪੇਸ਼

ਅਮਰੀਕਾ: ਪਾਕਿਸਤਾਨ ਦਾ ‘ਗੈਰ-ਨਾਟੋ ਸਹਿਯੋਗੀ’ ਦਰਜਾ ਖ਼ਤਮ ਕਰਨ ਬਾਰੇ ਬਿੱਲ ਪੇਸ਼

ਅਮਰੀਕਾ: ਪਾਕਿਸਤਾਨ ਦਾ ‘ਗੈਰ-ਨਾਟੋ ਸਹਿਯੋਗੀ’ ਦਰਜਾ ਖ਼ਤਮ ਕਰਨ ਬਾਰੇ ਬਿੱਲ ਪੇਸ਼ ਵਾਸ਼ਿੰਗਟਨ-ਇਕ ਅਮਰੀਕੀ ਸੰਸਦ ਮੈਂਬਰ ਨੇ ਸਦਨ ਵਿਚ ਬਿੱਲ ਪੇਸ਼ ਕਰ ਕੇ ਪਾਕਿਸਤਾਨ ਨੂੰ ਮਿਲੇ ‘ਵੱਡੇ ਗੈਰ-ਨਾਟੋ ਸਹਿਯੋਗੀ ਦੇ ...

ਕੀਵ ’ਚ ਹੈਲੀਕਾਪਟਰ ਡਿੱਗਿਆ, ਗ੍ਰਹਿ ਮੰਤਰੀ ਸਣੇ 18 ਹਲਾਕ

ਕੀਵ ’ਚ ਹੈਲੀਕਾਪਟਰ ਡਿੱਗਿਆ, ਗ੍ਰਹਿ ਮੰਤਰੀ ਸਣੇ 18 ਹਲਾਕ

ਕੀਵ ’ਚ ਹੈਲੀਕਾਪਟਰ ਡਿੱਗਿਆ, ਗ੍ਰਹਿ ਮੰਤਰੀ ਸਣੇ 18 ਹਲਾਕ ਕੀਵ-ਯੂਕਰੇਨ ਦੀ ਰਾਜਧਾਨੀ ਕੀਵ ਦੇ ਬਾਹਰਵਾਰ ਪੈਂਦੇ ਇਲਾਕੇ ਬ੍ਰੋਵੇਰੀ ’ਚ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਗ੍ਰਹਿ ਮੰਤਰੀ ਅਤੇ ਤਿੰਨ ਬੱ...

ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਦੇਹਾਂਤ

ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਦੇਹਾਂਤ

ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਦੇਹਾਂਤ ਜਲੰਧਰ-ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ  ਦਾ ਅੱਜ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਹ 76 ਵਰ੍ਹਿਆਂ ਦੇ ਸਨ। ਉਨ੍ਹ...

ਸਿੱਖ ਫੌਜੀਆਂ ਲਈ ਹੈਲਮੇਟ ਤਜਵੀਜ਼ ਖ਼ਿਲਾਫ਼ ਨਿੱਤਰੇ ਸਾਬਕਾ ਫੌਜੀ

ਸਿੱਖ ਫੌਜੀਆਂ ਲਈ ਹੈਲਮੇਟ ਤਜਵੀਜ਼ ਖ਼ਿਲਾਫ਼ ਨਿੱਤਰੇ ਸਾਬਕਾ ਫੌਜੀ

ਸਿੱਖ ਫੌਜੀਆਂ ਲਈ ਹੈਲਮੇਟ ਤਜਵੀਜ਼ ਖ਼ਿਲਾਫ਼ ਨਿੱਤਰੇ ਸਾਬਕਾ ਫੌਜੀ ਅੰਮ੍ਰਿਤਸਰ-ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾਅ ਰਹੇ ਸਿੱਖ ਫੌਜੀਆਂ ਨੂੰ ਲੋਹ-ਟੋਪ ਪਹਿਨਾਉਣ ਦੀ ਯੋਜਨਾ ਨਾਲ ਵੱਡੀ ਗਿਣਤੀ ਵਰਗ ਸਹਿਮਤ ਨਹੀਂ ...

ਏਅਰ ਸਿਸਟਮ ’ਚ ਖ਼ਰਾਬੀ ਕਾਰਨ ਅਮਰੀਕਾ ਵਿੱਚ ਉਡਾਣਾਂ ਪ੍ਰਭਾਵਿਤ

ਏਅਰ ਸਿਸਟਮ ’ਚ ਖ਼ਰਾਬੀ ਕਾਰਨ ਅਮਰੀਕਾ ਵਿੱਚ ਉਡਾਣਾਂ ਪ੍ਰਭਾਵਿਤ

ਏਅਰ ਸਿਸਟਮ ’ਚ ਖ਼ਰਾਬੀ ਕਾਰਨ ਅਮਰੀਕਾ ਵਿੱਚ ਉਡਾਣਾਂ ਪ੍ਰਭਾਵਿਤ ਵਾਸ਼ਿੰਗਟਨ-ਪੂਰੇ ਅਮਰੀਕਾ ਵਿੱਚ ਆਮ ਹਵਾਈ ਆਵਾਜਾਈ ਅੱਜ ਹੌਲੀ ਹੌਲੀ ਬਹਾਲ ਹੋਣੀ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਸਵੇਰੇ ਪਾਇਲਟਾਂ ਅਤੇ ਹੋਰ ਕਰਮ...

ਕੈਨੇਡਾ: ਰੰਜ ਪਿੱਲਈ ਯੂਕੋਨ ਦੇ ਦਸਵੇਂ ਪ੍ਰੀਮੀਅਰ ਵਜੋਂ ਚੁੱਕਣਗੇ ਸਹੁੰ

ਕੈਨੇਡਾ: ਰੰਜ ਪਿੱਲਈ ਯੂਕੋਨ ਦੇ ਦਸਵੇਂ ਪ੍ਰੀਮੀਅਰ ਵਜੋਂ ਚੁੱਕਣਗੇ ਸਹੁੰ

ਕੈਨੇਡਾ: ਰੰਜ ਪਿੱਲਈ ਯੂਕੋਨ ਦੇ ਦਸਵੇਂ ਪ੍ਰੀਮੀਅਰ ਵਜੋਂ ਚੁੱਕਣਗੇ ਸਹੁੰ ਟੋਰਾਂਟੋ-ਭਾਰਤੀ ਮੂਲ ਦੇ ਕੈਬਨਿਟ ਮੰਤਰੀ ਰੰਜ ਪਿੱਲਈ ਕੈਨੇਡਾ ਦੇ ਸੂਬੇ ਯੂਕੋਨ ਦੇ ਦਸਵੇਂ ਪ੍ਰੀਮੀਅਰ ਵਜੋਂ ਸਹੁੰ ਚੁੱਕਣਗੇ। ਉਹ ਉੱਜਲ ...

ਕਾਬੁਲ ’ਚ ਵਿਦੇਸ਼ ਮੰਤਰਾਲੇ ਦੇ ਬਾਹਰ ਫਿਦਾਈਨ ਹਮਲਾ, 20 ਹਲਾਕ

ਕਾਬੁਲ ’ਚ ਵਿਦੇਸ਼ ਮੰਤਰਾਲੇ ਦੇ ਬਾਹਰ ਫਿਦਾਈਨ ਹਮਲਾ, 20 ਹਲਾਕ

ਕਾਬੁਲ ’ਚ ਵਿਦੇਸ਼ ਮੰਤਰਾਲੇ ਦੇ ਬਾਹਰ ਫਿਦਾਈਨ ਹਮਲਾ, 20 ਹਲਾਕ ਕਾਬੁਲ:ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਵਿਦੇਸ਼ ਮੰਤਰਾਲੇ ਦੇ ਬਾਹਰ ਫਿਦਾਈਨ ਹਮਲੇ ’ਚ 20 ਵਿਅਕਤੀ ਮਾਰੇ ਗਏ। ਸੂਚਨਾ ਮੰਤਰਾਲੇ ਦੇ ਅਧਿਕਾਰ...

ਚੀਨ ਨੇ ਤਾਇਵਾਨ ਨੂੰ ਮੁੜ ਦਿੱਤੀ ਹਮਲੇ ਦੀ ਧਮਕੀ

ਚੀਨ ਨੇ ਤਾਇਵਾਨ ਨੂੰ ਮੁੜ ਦਿੱਤੀ ਹਮਲੇ ਦੀ ਧਮਕੀ

ਚੀਨ ਨੇ ਤਾਇਵਾਨ ਨੂੰ ਮੁੜ ਦਿੱਤੀ ਹਮਲੇ ਦੀ ਧਮਕੀ ਪੇਈਚਿੰਗ-ਚੀਨ ਨੇ ਤਾਇਵਾਨ ’ਤੇ ਹਮਲਾ ਕਰਨ ਦੀ ਆਪਣੀ ਧਮਕੀ ਅੱਜ ਮੁੜ  ਦੁਹਰਾਈ ਅਤੇ ਚਿਤਾਵਨੀ ਦਿੱਤੀ ਕਿ ਸਵੈਸ਼ਾਸਿਤ ਦੀਪ ਨਾਲ ਗੱਲਬਾਤ ਕਰਨ ਵਾਲੇ ਵਿਦੇਸ਼ੀ ਮੁਲ...

ਅਮਰੀਕਾ ’ਚ ਪਹਿਲੀ ਮਹਿਲਾ ਸਿੱਖ ਜੱਜ ਨੇ ਹਲਫ਼ ਲਿਆ

ਅਮਰੀਕਾ ’ਚ ਪਹਿਲੀ ਮਹਿਲਾ ਸਿੱਖ ਜੱਜ ਨੇ ਹਲਫ਼ ਲਿਆ

ਅਮਰੀਕਾ ’ਚ ਪਹਿਲੀ ਮਹਿਲਾ ਸਿੱਖ ਜੱਜ ਨੇ ਹਲਫ਼ ਲਿਆ ਹਿਊਸਟਨ:ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ ਨੇ ਹੈਰਿਸ ਕਾਊਂਟੀ ਦੀ ਜੱਜ ਵਜੋਂ ਹਲਫ਼ ਲੈ ਲਿਆ ਹੈ। ਉਹ ਅਮਰੀਕਾ ਦੀ ਪਹਿਲੀ ਸਿੱਖ ਔਰਤ ਜੱਜ ਹਨ। ਮਨਪ੍ਰੀਤ ...

ਡਾ. ਬਲਬੀਰ ਸਿੰਘ ਨੂੰ ਮਿਲੀ ਤਿੰਨ ਸਾਲ ਦੀ ਸਜ਼ਾ ਹੈ ਅਪੀਲ ਅਧੀਨ

ਡਾ. ਬਲਬੀਰ ਸਿੰਘ ਨੂੰ ਮਿਲੀ ਤਿੰਨ ਸਾਲ ਦੀ ਸਜ਼ਾ ਹੈ ਅਪੀਲ ਅਧੀਨ

ਡਾ. ਬਲਬੀਰ ਸਿੰਘ ਨੂੰ ਮਿਲੀ ਤਿੰਨ ਸਾਲ ਦੀ ਸਜ਼ਾ ਹੈ ਅਪੀਲ ਅਧੀਨ ਚੰਡੀਗੜ੍ਹ -ਅੱਜ ਸਹੁੰ ਚੁੱਕਣ ਵਾਲੇ ਨਵੇਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੂੰ ਰੋਪੜ ਦੇ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਵਲੋਂ ਮਾਰਕ...

ਰੂਸ-ਯੂਕਰੇਨ ਵਾਰਤਾ ਕਰਵਾ ਸਕਦਾ ਹੈ ਭਾਰਤ: ਅਮਰੀਕਾ

ਰੂਸ-ਯੂਕਰੇਨ ਵਾਰਤਾ ਕਰਵਾ ਸਕਦਾ ਹੈ ਭਾਰਤ: ਅਮਰੀਕਾ

ਰੂਸ-ਯੂਕਰੇਨ ਵਾਰਤਾ ਕਰਵਾ ਸਕਦਾ ਹੈ ਭਾਰਤ: ਅਮਰੀਕਾ ਵਾਸ਼ਿੰਗਟਨ-ਬਾਇਡਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਭਾਰਤ ਤੇ ਅਮਰੀਕਾ ਇਸ ਗੱਲ ’ਤੇ ਸਹਿਮਤ ਹਨ ਕਿ ਯੂਕਰੇਨ ’ਚ ਸ਼ਾਂਤੀ ਦੀ ਬਹਾਲੀ ਬਹੁਤ ਜ਼ਰੂਰੀ ਹੈ ਅਤੇ ਭਾਰਤ ਉਨ...

ਡਾ. ਬਲਬੀਰ ਸਿੰਘ ਨੇ ਸਿਹਤ ਮੰਤਰੀ ਵਜੋਂ ਸਹੁੰ ਚੁੱਕੀ

ਡਾ. ਬਲਬੀਰ ਸਿੰਘ ਨੇ ਸਿਹਤ ਮੰਤਰੀ ਵਜੋਂ ਸਹੁੰ ਚੁੱਕੀ

ਡਾ. ਬਲਬੀਰ ਸਿੰਘ ਨੇ ਸਿਹਤ ਮੰਤਰੀ ਵਜੋਂ ਸਹੁੰ ਚੁੱਕੀ ਚੰਡੀਗੜ੍ਹ-ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਆਪਣੇ ਪਹਿਲੇ ਸਾਲ ਦੇ ਕਾਰਜਕਾਲ ਅੰਦਰ ਹੀ ਮੰਤਰੀ ਮੰਡਲ ਵਿੱਚ ਤੀਜਾ ਵੱਡਾ ਫੇਰਬਦਲ ਕਰ ਦਿੱਤਾ ਹੈ...

1 2 3 4 5 Showing 25 to 36 of 380