���������������

1 2 3 4 5 Showing 1 to 12 of 294

ਜ਼ੇਲੈਂਸਕੀ ਬਣੇ ‘ਟਾਈਮ ਪਰਸਨ ਆਫ ਦਿ ਯੀਅਰ’

ਜ਼ੇਲੈਂਸਕੀ ਬਣੇ ‘ਟਾਈਮ ਪਰਸਨ ਆਫ ਦਿ ਯੀਅਰ’

ਜ਼ੇਲੈਂਸਕੀ ਬਣੇ ‘ਟਾਈਮ ਪਰਸਨ ਆਫ ਦਿ ਯੀਅਰ’ ਨਿਊਯਾਰਕ-ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੂੰ ‘ਟਾਈਮ ਪਰਸਨ ਆਫ ਦਿ ਯੀਅਰ’ ਖ਼ਿਤਾਬ ਨਾਲ ਨਿਵਾਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਯੂਕਰੇਨ ਤੇ ਦ...

ਸ਼ੀ ਜਿਨਪਿੰਗ ਦਾ ਸਾਊਦੀ ਅਰਬ ’ਚ ਸ਼ਾਨਦਾਰ ਸਵਾਗਤ

ਸ਼ੀ ਜਿਨਪਿੰਗ ਦਾ ਸਾਊਦੀ ਅਰਬ ’ਚ ਸ਼ਾਨਦਾਰ ਸਵਾਗਤ

ਸ਼ੀ ਜਿਨਪਿੰਗ ਦਾ ਸਾਊਦੀ ਅਰਬ ’ਚ ਸ਼ਾਨਦਾਰ ਸਵਾਗਤ ਪੇਈਚਿੰਗ-ਕੋਵਿਡ-19 ਨੂੰ ਠੱਲ੍ਹਣ ਲਈ ਕੀਤੀਆਂ ਸਖ਼ਤ ਪੇਸ਼ਬੰਦੀਆਂ ਕਰਕੇ ਲੀਹੋਂ ਲੱਥੇ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਰਮਿਆਨ ਚੀਨ ...

ਸਿੱਧੂ ਮੂਸੇਵਾਲਾ ਕੇਸ: ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਪੁੱਛ-ਪੜਤਾਲ

ਸਿੱਧੂ ਮੂਸੇਵਾਲਾ ਕੇਸ: ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਪੁੱਛ-ਪੜਤਾਲ

ਸਿੱਧੂ ਮੂਸੇਵਾਲਾ ਕੇਸ: ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਪੁੱਛ-ਪੜਤਾਲ ਮਾਨਸਾ-ਸਥਾਨਕ ਪੁਲੀਸ ਨੇ ਪੰਜਾਬੀ ਗਾਇਕਾਂ ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਅੱਜ ਪੰਜ ਘ...

ਬਾਇਡਨ ਤੇ ਮੈਕਰੋਂ ਨੇ ਰੂਸ ਖ਼ਿਲਾਫ਼ ਏਕਤਾ ਕਾਇਮ ਰੱਖਣ ਦਾ ਸੰਕਲਪ ਲਿਆ

ਬਾਇਡਨ ਤੇ ਮੈਕਰੋਂ ਨੇ ਰੂਸ ਖ਼ਿਲਾਫ਼ ਏਕਤਾ ਕਾਇਮ ਰੱਖਣ ਦਾ ਸੰਕਲਪ ਲਿਆ

ਬਾਇਡਨ ਤੇ ਮੈਕਰੋਂ ਨੇ ਰੂਸ ਖ਼ਿਲਾਫ਼ ਏਕਤਾ ਕਾਇਮ ਰੱਖਣ ਦਾ ਸੰਕਲਪ ਲਿਆ ਵਾਸ਼ਿੰਗਟਨ-ਰਾਸ਼ਟਰਪਤੀ ਜੋਅ ਬਾਇਡਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਯੂਕਰੇਨ ਦੀ ਜੰਗ ’ਤੇ ਰੂਸ ਖ਼ਿਲਾਫ਼ ਸਾਂਝਾ ਮੋਰਚਾ ...

ਲੋਕਤੰਤਰ ਬਾਰੇ ਅਸੀਂ ਕੀ ਕਰਨਾ ਹੈ, ਦੱਸਣ ਦੀ ਲੋੜ ਨਹੀਂ: ਰੁਚਿਰਾ

ਲੋਕਤੰਤਰ ਬਾਰੇ ਅਸੀਂ ਕੀ ਕਰਨਾ ਹੈ, ਦੱਸਣ ਦੀ ਲੋੜ ਨਹੀਂ: ਰੁਚਿਰਾ

ਲੋਕਤੰਤਰ ਬਾਰੇ ਅਸੀਂ ਕੀ ਕਰਨਾ ਹੈ, ਦੱਸਣ ਦੀ ਲੋੜ ਨਹੀਂ: ਰੁਚਿਰਾ ਸੰਯੁਕਤ ਰਾਸ਼ਟਰ-ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਕਿਹਾ ਹੈ ਕਿ ਭਾਰਤ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਲੋਕਤੰਤਰ ...

ਜੀ-7 ਦੇਸ਼ਾਂ ਨੇ ਰੂਸ ’ਤੇ ਨਵੀਂ ਪਾਬੰਦੀ ਲਗਾਈ

ਜੀ-7 ਦੇਸ਼ਾਂ ਨੇ ਰੂਸ ’ਤੇ ਨਵੀਂ ਪਾਬੰਦੀ ਲਗਾਈ

ਜੀ-7 ਦੇਸ਼ਾਂ ਨੇ ਰੂਸ ’ਤੇ ਨਵੀਂ ਪਾਬੰਦੀ ਲਗਾਈ ਵਾਸ਼ਿੰਗਟਨ-ਸੱਤ ਦੇਸ਼ਾਂ ਦੇ ਗਰੁੱਪ ਜੀ-7 ਅਤੇ ਆਸਟਰੇਲੀਆ ਨੇ ਰੂਸ ’ਤੇ ਨਵੀਂ ਸ਼ਰਤ ਲਗਾਉਂਦਿਆਂ ਇਸ ਦੇ ਕੱਚੇ ਤੇਲ ਦੀ ਕੀਮਤ ਹੱਦ 60 ਅਮਰੀਕੀ ਡਾਲਰ ਪ੍ਰਤੀ ਬੈਰਲ ਤੈਅ ਕੀ...

ਕੈਨੇਡਾ: ਓਪਨ ਵਰਕ ਪਰਮਿਟ ਧਾਰਕਾਂ ਦੇ ਜੀਵਨ ਸਾਥੀ ਵੀ ਕਰ ਸਕਣਗੇ ਕੰਮ

ਕੈਨੇਡਾ: ਓਪਨ ਵਰਕ ਪਰਮਿਟ ਧਾਰਕਾਂ ਦੇ ਜੀਵਨ ਸਾਥੀ ਵੀ ਕਰ ਸਕਣਗੇ ਕੰਮ

ਕੈਨੇਡਾ: ਓਪਨ ਵਰਕ ਪਰਮਿਟ ਧਾਰਕਾਂ ਦੇ ਜੀਵਨ ਸਾਥੀ ਵੀ ਕਰ ਸਕਣਗੇ ਕੰਮ ਟੋਰਾਂਟੋ-ਕੈਨੇਡਾ ਨੇ ਐਲਾਨ ਕੀਤਾ ਹੈ ਕਿ ਸਾਲ 2023 ਦੀ ਸ਼ੁਰੂਆਤ ਤੋਂ ਉਨ੍ਹਾਂ ਦੇ ਮੁਲਕ ’ਚ ਓਪਨ ਵਰਕ ਪਰਮਿਟ ਧਾਰਕਾਂ ਦੇ ਪਤੀ/ਪਤਨੀ ਵੀ ਕੰਮ ਕਰਨ ...

ਭਾਰਤ-ਅਮਰੀਕੀ ਸੈਨਿਕਾਂ ਵਲੋਂ ਅਸਲ ਕੰਟਰੋਲ ਰੇਖਾ ਨੇੜੇ ਅਭਿਆਸ ਸਮਝੌਤਿਆਂ ਦੇ ਵਿਰੁੱਧ-ਚੀਨ

ਭਾਰਤ-ਅਮਰੀਕੀ ਸੈਨਿਕਾਂ ਵਲੋਂ ਅਸਲ ਕੰਟਰੋਲ ਰੇਖਾ ਨੇੜੇ ਅਭਿਆਸ ਸਮਝੌਤਿਆਂ ਦੇ ਵਿਰੁੱਧ-ਚੀਨ

ਭਾਰਤ-ਅਮਰੀਕੀ ਸੈਨਿਕਾਂ ਵਲੋਂ ਅਸਲ ਕੰਟਰੋਲ ਰੇਖਾ ਨੇੜੇ ਅਭਿਆਸ ਸਮਝੌਤਿਆਂ ਦੇ ਵਿਰੁੱਧ-ਚੀਨ ਬੀਜਿੰਗ-ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਅਸਲ ਕੰਟਰੋਲ ਰੇਖਾ ਨੇੜੇ ਹੋ ਰਹੇ ਸਾਂਝੇ ਭਾਰਤ-ਅਮਰੀਕਾ ਸੈਨਿਕ ਅਭਿਆ...

ਸੁਖਬੀਰ ਵਲੋਂ ਅਕਾਲੀ ਦਲ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ

ਸੁਖਬੀਰ ਵਲੋਂ ਅਕਾਲੀ ਦਲ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ

ਸੁਖਬੀਰ ਵਲੋਂ ਅਕਾਲੀ ਦਲ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਚੰਡੀਗੜ੍ਹ -ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਸ. ਪ੍ਰਕਾਸ਼ ਸਿੰਘ ਬ...

ਆਸਟਰੇਲੀਆ ’ਚ ਔਰਤ ਦੀ ਹੱਤਿਆ ਕਰਨ ਵਾਲਾ ਪੰਜਾਬੀ ਦਿੱਲੀ ਤੋਂ ਕਾਬੂ

ਆਸਟਰੇਲੀਆ ’ਚ ਔਰਤ ਦੀ ਹੱਤਿਆ ਕਰਨ ਵਾਲਾ ਪੰਜਾਬੀ ਦਿੱਲੀ ਤੋਂ ਕਾਬੂ

ਆਸਟਰੇਲੀਆ ’ਚ ਔਰਤ ਦੀ ਹੱਤਿਆ ਕਰਨ ਵਾਲਾ ਪੰਜਾਬੀ ਦਿੱਲੀ ਤੋਂ ਕਾਬੂ ਮੋਗਾ-ਦਿੱਲੀ ਪੁਲੀਸ ਨੇ ਅੱਜ ਭਾਰਤੀ ਮੂਲ ਦੇ ਆਸਟਰੇਲਿਆਈ ਨਾਗਰਿਕ ਰਾਜਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਆਸਟਰੇਲੀਆ ਦੇ ਕ...

ਸੱਤਾਧਾਰੀ ਪਾਰਟੀ ਮੁਕਾਬਲੇ ਸੂਨਕ ਲੋਕਾਂ ਨੂੰ ਵਧੇਰੇ ਪਸੰਦ

ਸੱਤਾਧਾਰੀ ਪਾਰਟੀ ਮੁਕਾਬਲੇ ਸੂਨਕ ਲੋਕਾਂ ਨੂੰ ਵਧੇਰੇ ਪਸੰਦ

ਸੱਤਾਧਾਰੀ ਪਾਰਟੀ ਮੁਕਾਬਲੇ ਸੂਨਕ ਲੋਕਾਂ ਨੂੰ ਵਧੇਰੇ ਪਸੰਦ ਲੰਡਨ-ਭਾਰਤੀ ਮੂਲ ਦੇ ਰਿਸ਼ੀ ਸੂਨਕ ਵੱਲੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਇੱਕ ਮਹੀਨਾ ਬਾਅਦ ਇਹ ਸੰਕੇਤ ਮਿਲੇ ਹਨ ਕਿ ਦੇਸ਼ ਦੇ ...

ਸਿੰਘ ਸਾਹਿਬਾਨ ਦੇ ਫ਼ੈਸਲੇ: ਲੰਗਾਹ ਨੂੰ ਤਨਖਾਹ ਤੇ ਅਮਰੀਕਾ ਵਾਸੀ ਥਮਿੰਦਰ ਸਿੰਘ ਆਨੰਦ ਸਿੱਖ ਪੰਥ ’ਚੋਂ ਖਾਰਜ

ਸਿੰਘ ਸਾਹਿਬਾਨ ਦੇ ਫ਼ੈਸਲੇ: ਲੰਗਾਹ ਨੂੰ ਤਨਖਾਹ ਤੇ ਅਮਰੀਕਾ ਵਾਸੀ ਥਮਿੰਦਰ ਸਿੰਘ ਆਨੰਦ ਸਿੱਖ ਪੰਥ ’ਚੋਂ ਖਾਰਜ

ਸਿੰਘ ਸਾਹਿਬਾਨ ਦੇ ਫ਼ੈਸਲੇ: ਲੰਗਾਹ ਨੂੰ ਤਨਖਾਹ ਤੇ ਅਮਰੀਕਾ ਵਾਸੀ ਥਮਿੰਦਰ ਸਿੰਘ ਆਨੰਦ ਸਿੱਖ ਪੰਥ ’ਚੋਂ ਖਾਰਜ ਅੰਮ੍ਰਿਤਸਰ-ਅਕਾਲ ਤਖ਼ਤ ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸਾਬਕਾ ਅਕਾਲੀ ਮੰਤਰੀ ਸੁੱਚ...

1 2 3 4 5 Showing 1 to 12 of 294