���������������������

1 2 3 Showing 13 to 24 of 26

ਦੀਪਿਕਾ ਪਾਦੁਕੋਣ ਦੀ ਡੌਲ ਤੋਂ ਲੈ ਕੇ ਤੈਮੂਰ ਦੇ ਗੁੱਡੇ ਤੱਕ, ਕਾਫੀ ਵਾਇਰਲ ਹੋਏ ਸਿਤਾਰਿਆਂ ’ਤੇ ਬਣੇ ਖਿਡੌਣੇ

ਦੀਪਿਕਾ ਪਾਦੁਕੋਣ ਦੀ ਡੌਲ ਤੋਂ ਲੈ ਕੇ ਤੈਮੂਰ ਦੇ ਗੁੱਡੇ ਤੱਕ, ਕਾਫੀ ਵਾਇਰਲ ਹੋਏ ਸਿਤਾਰਿਆਂ ’ਤੇ ਬਣੇ ਖਿਡੌਣੇ

ਮੁੰਬਈ- ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਕਈ ਆਨਸਕ੍ਰੀਨ ਕਿਰਦਾਰ ਅਜਿਹੇ ਰਹੇ ਹਨ, ਜੋ ਅਕਸਰ ਚਰਚਾ ਦਾ ਵਿਸ਼ਾ ਬਣੇ ਹਨ। ਦੀਪਿਕਾ ਨੇ ਆਪਣੀ ਐਕਟਿੰਗ ਨਾਲ ਇਨ੍ਹਾਂ ਕਿਰਦਾਰਾਂ ਨੂੰ ਅਮਰ ਕਰ ਦਿੱਤਾ। ਇਕ ਅਜਿਹਾ...

‘ਬਾਗੀ 3’ ਦਾ ਐਕਸ਼ਨ ਪੈਕ ਪੋਸਟਰ ਰਿਲੀਜ਼, ਦੇਖੋ ਟਾਈਗਰ ਸ਼ਰਾਫ ਤੇ ਸ਼ਰਧਾ ਕਪੂਰ ਦੀਆਂ ਦਿਲਕਸ਼ ਤਸਵੀਰਾਂ

‘ਬਾਗੀ 3’ ਦਾ ਐਕਸ਼ਨ ਪੈਕ ਪੋਸਟਰ ਰਿਲੀਜ਼, ਦੇਖੋ ਟਾਈਗਰ ਸ਼ਰਾਫ ਤੇ ਸ਼ਰਧਾ ਕਪੂਰ ਦੀਆਂ ਦਿਲਕਸ਼ ਤਸਵੀਰਾਂ

ਮੁੰਬਈ- ਟਾਈਗਰ ਸ਼ਰਾਫ ਅਤੇ ਸ਼ਰਧਾ ਕਪੂਰ ਦੋਵੇਂ ਹੀ ਬਾਲੀਵੁੱਡ ਵਿਚ ਆਪਣੀ ਦਮਦਾਰ ਪਛਾਣ ਬਣਾ ਚੁੱਕੇ ਹਨ। ਹੁਣ ਇਕ ਵਾਰ ਫਿਰ ਫਿਲਮ ‘ਬਾਗੀ 3’ ਵਿਚ ਦੋਵੇਂ ਇਕੱਠੇ ਨਜ਼ਰ ਆਉਣਗੇ ਅਤੇ ਧਮਾਕੇਦਾਰ ਟਰੇਲਰ ਤੋਂ ਬਾਅਦ ਫਿਲ...

ਕਾਮੇਡੀ ਛੱਡ ਹੁਣ ਇਹ ਕੰਮ ਕਰਨਗੇ ਕਪਿਲ ਸ਼ਰਮਾ, ਵੀਡੀਓ ਸ਼ੇਅਰ ਕਰ ਦਿੱਤੀ ਜਾਣਕਾਰੀ

ਕਾਮੇਡੀ ਛੱਡ ਹੁਣ ਇਹ ਕੰਮ ਕਰਨਗੇ ਕਪਿਲ ਸ਼ਰਮਾ, ਵੀਡੀਓ ਸ਼ੇਅਰ ਕਰ ਦਿੱਤੀ ਜਾਣਕਾਰੀ

ਮੁੰਬਈ  : ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਆਪਣੀ ਕਲਾ ਨਾਲ ਬਹੁਤ ਸਾਰੇ ਦਿਲ ਜਿੱਤੇ ਹਨ। ਹਰ ਹਫਤੇ ਕਪਿਲ ਸ਼ਰਮਾ ਆਪਣੇ ਪ੍ਰੋਗਰਾਮ 'ਦਿ ਕਪਿਲ ਸ਼ਰਮਾ ਸ਼ੋਅ' ਵਿਚ ਕਾਫੀ ਕਮਾਲ ਕਰਦਾ ਹੈ ਪਰ ਉਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ...

ਹਿੰਮਤ ਸੰਧੂ ਦੀ ਆਵਾਜ਼ 'ਚ ਰਿਲੀਜ਼ ਹੋਇਆ 'ਇਕ ਸੰਧੂ...' ਦਾ 5ਵਾਂ ਗੀਤ 'ਦਿਲ ਤੋੜਨ ਵਾਲਿਆਂ ਨੂੰ'

ਹਿੰਮਤ ਸੰਧੂ ਦੀ ਆਵਾਜ਼ 'ਚ ਰਿਲੀਜ਼ ਹੋਇਆ 'ਇਕ ਸੰਧੂ...' ਦਾ 5ਵਾਂ ਗੀਤ 'ਦਿਲ ਤੋੜਨ ਵਾਲਿਆਂ ਨੂੰ'

ਜਲੰਧਰ  — ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ 'ਇੱਕ ਸੰਧੂ ਹੁੰਦਾ ਸੀ' ਦਾ ਨਵਾਂ ਸੈਡ ਸੌਂਗ 'ਦਿਲ ਤੋੜਨ ਵਾਲਿਆਂ ਨੂੰ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿ...

ਆਪਣੀ ਪਹਿਲੀ ਡੇਟ ਦੌਰਾਨ ਲੜਾਈ ਕਰਦੇ ਦਿਸੇ ਪਾਰਸ ਤੇ ਸ਼ਹਿਨਾਜ਼

ਆਪਣੀ ਪਹਿਲੀ ਡੇਟ ਦੌਰਾਨ ਲੜਾਈ ਕਰਦੇ ਦਿਸੇ ਪਾਰਸ ਤੇ ਸ਼ਹਿਨਾਜ਼

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਤੋਂ ਬਾਹਰ ਆ ਕੇ ਹੁਣ ਸ਼ਹਿਨਾਜ ਕੌਰ ਗਿੱਲ ਤੇ ਪਾਰਸ ਛਾਬੜਾ ਆਪਣੇ ਨਵੇਂ ਸ਼ੋਅ 'ਮੁਝ ਸੇ ਸ਼ਾਦੀ ਕਰੋਗੇ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਾਲ ਹੀ ਵਿਚ ਦੋਵਾਂ ਨੂੰ 'ਮੂਝ ਸੇ...

'ਦਿੱਲੀ ਕ੍ਰਾਈਮ' ਸੀਜ਼ਨ 2 'ਚ ਨਜ਼ਰ ਆਉਣਗੇ ਰੀਅਲ ਲਾਇਫ IAS ਅਧਿਕਾਰੀ ਅਭਿਸ਼ੇਕ ਸਿੰਘ

'ਦਿੱਲੀ ਕ੍ਰਾਈਮ' ਸੀਜ਼ਨ 2 'ਚ ਨਜ਼ਰ ਆਉਣਗੇ ਰੀਅਲ ਲਾਇਫ IAS ਅਧਿਕਾਰੀ ਅਭਿਸ਼ੇਕ ਸਿੰਘ

ਨਵੀਂ ਦਿੱਲੀ  : ਹਾਲ ਹੀ 'ਚ ਜਾਰੀ ਕੀਤੀ ਗਈ ਨੈੱਟਫਲਿਕਸ ਸੀਰੀਜ਼ 'ਦਿੱਲੀ ਕ੍ਰਾਈਮ' ਨੂੰ ਦਰਸ਼ਕਾਂ 'ਚ ਬਹੁਤ ਪਸੰਦ ਕੀਤਾ ਗਿਆ ਸੀ। ਦਿੱਲੀ 'ਚ ਸਮੂਹਿਕ ਬਲਾਤਕਾਰ ਅਤੇ ਅਪਰਾਧਾਂ 'ਤੇ ਅਧਾਰਿਤ ਇਸ ਸ਼ੋਅ ਦੀ ਸਫਲਤਾ ਤੋਂ ਬਾਅਦ ...

ਬ੍ਰੇਕਅਪ ਦਾ ਸੱਚ ਆਉਣ 'ਤੇ ਗੁੱਸੇ 'ਚ ਬੋਖਲਾਈ ਨੇਹਾ ਕੱਕੜ, ਹਿਮਾਂਸ਼ ਨੂੰ ਦਿੱਤੀ ਇਹ ਚੇਤਾਵਨੀ

ਬ੍ਰੇਕਅਪ ਦਾ ਸੱਚ ਆਉਣ 'ਤੇ ਗੁੱਸੇ 'ਚ ਬੋਖਲਾਈ ਨੇਹਾ ਕੱਕੜ, ਹਿਮਾਂਸ਼ ਨੂੰ ਦਿੱਤੀ ਇਹ ਚੇਤਾਵਨੀ

ਨਵੀਂ ਦਿੱਲੀ  : ਬਾਲੀਵੁੱਡ ਅਦਾਕਾਰਾ ਨੇਹਾ ਕੱਕੜ ਸਾਬਕਾ ਪ੍ਰੇਮੀ ਹਿਮਾਂਸ਼ ਕੋਹਲੀ ਨਾਲ ਹੋਏ ਬ੍ਰੇਕਅਪ ਨੂੰ ਲੈ ਕੇ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਹਾਲ 'ਚ 'ਇੰਡੀਆ ਆਈਡਲ 11' ਦੇ ਸੈੱਟ 'ਤੇ ਉਨ੍ਹਾਂ ਨੇ ਸ਼ੋਅ ਦੇ ਹੋਸ...

ਰਵੀਨਾ ਦੀ ਪੋਸਟ 'ਤੇ KGF ਸਟਾਰ ਯਸ਼ ਨੇ ਕੀਤਾ ਅਜਿਹਾ ਕਮੈਂਟ, ਵਿਸਫੋਟ ਕਰਨ ਦੀ ਕਹੀ ਗੱਲ

ਰਵੀਨਾ ਦੀ ਪੋਸਟ 'ਤੇ KGF ਸਟਾਰ ਯਸ਼ ਨੇ ਕੀਤਾ ਅਜਿਹਾ ਕਮੈਂਟ, ਵਿਸਫੋਟ ਕਰਨ ਦੀ ਕਹੀ ਗੱਲ

ਨਵੀਂ ਦਿੱਲੀ  : ਬਾਲੀਵੁੱਡ ਅਦਾਕਾਰ ਰਵੀਨਾ ਟੰਡਨ ਆਪਣੀ ਆਉਣ ਵਾਲੀ ਫਿਲਮ 'ਕੇ. ਜੀ. ਐੱਫ 2' ਨੂੰ ਲੈ ਕੇ ਬੇਹਦ ਉਤਸ਼ਾਹਿਤ ਨਜ਼ਰ ਆ ਰਹੀ ਹੈ। ਹਾਲ ਹੀ 'ਚ ਰਵੀਨਾ ਟੰਡਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕ...

Big Boss 13 ਚ ਸਿਧਾਰਥ ਸ਼ੁਕਲਾ ਨੇ ਮਾਰੀ ਬਾਜ਼ੀ

Big Boss 13 ਚ ਸਿਧਾਰਥ ਸ਼ੁਕਲਾ ਨੇ ਮਾਰੀ ਬਾਜ਼ੀ

ਨਵੀਂ ਦਿੱਲੀ - ਬਿੱਗ-ਬੌਸ-13 ਦਾ ਗ੍ਰੈਂਡ ਫਿਨਾਲੇ ਸ਼ਨੀਵਾਰ ਨੂੰ ਟੈਲੀਕਾਸਟ ਹੋਇਆ। ਟੀ. ਵੀ. ਦੇ ਕਈ ਸੀਰੀਅਲਾਂ ਵਿਚ ਕੰਮ ਕਰ ਚੁੱਕੇ ਸਿਧਾਰਥ ਸ਼ੁਕਲਾ ਇਸ ਸੀਜ਼ਨ ਦੇ ਜੇਤੂ ਐਲਾਨੇ ਗਏ। ਉਨ੍ਹਾਂ ਨੂੰ ਬਿੱਗ ਬੌਸ ਦੀ ਟਰਾਫੀ ...

'ਬਿੱਗ ਬੌਸ 13' ਦੀ ਜੇਤੂ ਇਨਾਮੀ ਰਾਸ਼ੀ ਹੋਈ ਦੁੱਗਣੀ, 8 ਅੰਕਾਂ ਤੱਕ ਪਹੁੰਚਿਆ ਅੰਕੜਾ

'ਬਿੱਗ ਬੌਸ 13' ਦੀ ਜੇਤੂ ਇਨਾਮੀ ਰਾਸ਼ੀ ਹੋਈ ਦੁੱਗਣੀ, 8 ਅੰਕਾਂ ਤੱਕ ਪਹੁੰਚਿਆ ਅੰਕੜਾ

ਨਵੀਂ ਦਿੱਲੀ  : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦਾ ਗ੍ਰੈਂਡ ਫਿਨਾਲੇ ਅੱਜ ਰਾਤ ਹੋਣ ਵਾਲਾ ਹੈ। ਅਜੇ ਵੀ ਘਰ 'ਚ 6 ਕੰਟੈਸਟੈਂਟ ਸਿਧਾਰਥ ਸ਼ੁਕਲਾ, ਆਸਿਮ ਰਿਆਜ਼, ਸ਼ਹਿਨਾਜ਼ ਸਿੰਘ, ਆਰਤੀ ਸਿੰਘ, ਰਸ਼ਮੀ ਦੇਸਾਈ ਤੇ ਪਾਰਸ ਛਾ...

‘ਬਿੱਗ ਬੌਸ 13’ ਫਿਨਾਲੇ ਤੋਂ ਇਕ ਦਿਨ ਪਹਿਲਾਂ ਵੱਡਾ ਟਵਿਸਟ, ਇਹ ਮੁਕਾਬਲੇਬਾਜ਼ ਬਣੇ ਫਾਈਨਲਿਸਟ

‘ਬਿੱਗ ਬੌਸ 13’ ਫਿਨਾਲੇ ਤੋਂ ਇਕ ਦਿਨ ਪਹਿਲਾਂ ਵੱਡਾ ਟਵਿਸਟ, ਇਹ ਮੁਕਾਬਲੇਬਾਜ਼ ਬਣੇ ਫਾਈਨਲਿਸਟ

ਮੁੰਬਈ- ‘ਬਿੱਗ ਬੌਸ 13’ ਦੇ ਫਿਨਾਲੇ ਵਿਚ ਸਿਰਫ ਇਕ ਦਿਨ ਰਹਿ ਗਿਆ ਹੈ। ਫਿਨਾਲੇ ਤੋਂ ਠੀਕ ਇਕ ਦਿਨ ਪਹਿਲਾਂ ਨਾਮੀਨੇਟੇਡ ਮੁਕਾਬਲੇਬਾਜ਼ ਮਾਹਿਰਾ ਸ਼ਰਮਾ  ਘਰ ’ਚੋਂ ਬਾਹਰ ਹੋ ਗਈ ਹੈ। ਮਾਹਿਰਾ ਦੇ ਘਰ ’ਚੋਂ ਬੇਘ...

ਵਿਆਹ ਤੋਂ ਪਹਿਲਾਂ ਹੀ ਨੇਹਾ ਕੱਕੜ ਨੇ ਪਾਇਆ ਲਾਲ ਚੂੜਾ, ਵੀਡੀਓ ਵਾਇਰਲ

ਵਿਆਹ ਤੋਂ ਪਹਿਲਾਂ ਹੀ ਨੇਹਾ ਕੱਕੜ ਨੇ ਪਾਇਆ ਲਾਲ ਚੂੜਾ, ਵੀਡੀਓ ਵਾਇਰਲ

ਮੁੰਬਈ- ‘ਇੰਡੀਅਨ ਆਈਡਲ 11’ ਦੀ ਜੱਜ ਅਤੇ ਮਸ਼ਹੂਰ ਸਿੰਗਰ ਨੇਹਾ ਕੱਕੜ 14 ਫਰਵਰੀ ਨੂੰ ਆਦਿੱਤਿਆ ਨਾਰਾਇਣ ਨਾਲ ਵਿਆਹ ਕਰਨ ਜਾ ਰਹੀ ਹੈ। ਦੋਵਾਂ ਦੇ ਵਿਆਹ ਦੀਆਂ ਖਬਰਾਂ ਵਿਚਕਾਰ ਅਦਾਕਾਰਾ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ,...

1 2 3 Showing 13 to 24 of 26
sant sagar