ਖਬਰਾਂ

1 2 3 4 5 Showing 13 to 24 of 122

ਐਮਰਜੰਸੀ ਲਾਗੂ ਕਰਨ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੁਝਾਅ ਦਾ ਸੂਬਾਈ ਤੇ ਟੈਰੀਟੋਰੀਅਲ ਪ੍ਰੀਮੀਅਰਾਂ ਵਲੋਂ ਕੋਰਾ ਜਵਾਬ!!

ਐਮਰਜੰਸੀ ਲਾਗੂ ਕਰਨ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੁਝਾਅ ਦਾ ਸੂਬਾਈ ਤੇ ਟੈਰੀਟੋਰੀਅਲ ਪ੍ਰੀਮੀਅਰਾਂ ਵਲੋਂ ਕੋਰਾ ਜਵਾਬ!!

ਓਟਾਵਾ- ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸੂਬਾਈ ਅਤੇ ਟੈਰੀਟੋਰੀਅਲ ਪ੍ਰੀਮੀਅਰਾਂ ਨੂੰ ਲਿਖੇ ਪੱਤਰ ਵਿਚ ਦੇਸ਼ ਅੰਦਰ ਐਮਰਜੰਸੀ ਕਾਨੂੰਨ ਦੇ ਸੈਕਸ਼ਨ 8-1 ਦੇ ਸਬਸੈਕਸ਼ਨ ਏ,ਡੀ ਅਤੇ ਈ ਦੀਆਂ ਧਾਰਾਵਾਂ ਲਾਗੂ ਕ...

ਇਜ਼ਰਾਈਲ: ਨੇਤਨਯਾਹੂ ਤੇ ਗੈਂਟਜ਼ ਵਿਚਾਲੇ ਸਹਿਮਤੀ ਬਣਨ ਦੇ ਆਸਾਰ

ਇਜ਼ਰਾਈਲ: ਨੇਤਨਯਾਹੂ ਤੇ ਗੈਂਟਜ਼ ਵਿਚਾਲੇ ਸਹਿਮਤੀ ਬਣਨ ਦੇ ਆਸਾਰ

ਯੋਰੋਸ਼ਲਮ- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਉਨ੍ਹਾਂ ਦੇ ਮੁੱਖ ਵਿਰੋਧੀ ਬੈਨੀ ਗੈਂਟਜ਼ ਦੀ ਅੱਜ ਮੁਲਾਕਾਤ ਹੋਈ। ਦੋਵੇਂ ਹੰਗਾਮੀ ਸਥਿਤੀਆਂ ’ਚ ਇਕਜੁੱਟ ਹੋਣ ਲਈ ਕਿਸੇ ਸਮਝੌਤੇ ਉਤੇ ਆਖ਼ਰੀ ...

ਲੌਕਡਾਊਨ 3 ਮਈ ਤਕ ਵਧਾਿੲਆ

ਲੌਕਡਾਊਨ 3 ਮਈ ਤਕ ਵਧਾਿੲਆ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਖ਼ਤਮ ਹੋਏ ਦੇਸ਼ਵਿਆਪੀ ਲੌਕਡਾਊਨ ਦੀ ਮਿਆਦ ਅਗਲੇ 19 ਦਿਨਾਂ ਭਾਵ 3 ਮਈ ਤਕ ਵਧਾ ਦਿੱਤੀ ਹੈ। ਪ੍ਰਧਾਨ ਮੰਤਰੀ ਨੇ 20 ਅਪਰੈਲ ਤੋਂ ਸ਼ਰਤਾਂ ਸਹਿਤ ਲੌਕਡਾਊਨ ਵਿੱਚ ਕੁਝ ਰਾ...

ਕੋਵਿਡ-19 ਨੇ ਲਈ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੀ ਜਾਨ

ਕੋਵਿਡ-19 ਨੇ ਲਈ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੀ ਜਾਨ

ਵਾਸ਼ਿੰਗਟਨ - ਕੋਰੋਨਾਵਾਇਰਸ ਮਹਾਮਾਰੀ ਨਾਲ ਇਸ ਵੇਲੇ ਪੂਰੀ ਦੁਨੀਆ ਨਿਜੱਠ ਰਹੀ ਹੈ। ਕੋਰੋਨਾ ਵਿਸ਼ਵ ਭਰ ਵਿਚ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਇਸ ਵਿਚਾਲੇ ਹਾਲੀਵੁੱਡ ਤੋਂ ਇਕ ਬੁਰੀ ਖਬਰ ਸਾਹਮਣੇ ਆ...

ਲੌਕਡਾਊਨ ਵਿੱਚ ਛੋਟਾਂ ਦੇਣ ਬਾਰੇ ਵਿਚਾਰਾਂ

ਲੌਕਡਾਊਨ ਵਿੱਚ ਛੋਟਾਂ ਦੇਣ ਬਾਰੇ ਵਿਚਾਰਾਂ

ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ’ਚ ਕਰੋਨਾਵਾਇਰਸ ਦੇ 918 ਸੱਜਰੇ ਮਾਮਲੇ ਸਾਹਮਣੇ ਆਏ ਹਨ ਅਤੇ 34 ਮੌਤਾਂ ਹੋਈਆਂ ਹਨ। ਇਨ੍ਹਾਂ ਸੱਜਰੇ ਕੇਸਾਂ ਨਾਲ ਦੇਸ਼ ਵਿਚ ਕਰੋਨਾ ਪਾਜ਼ੇਟਿਵ ...

ਪੰਜਾਬ ਵਿਚ ਕਰਫਿਊ 1 ਮਈ ਤੱਕ ਵਧਾਇਆ

ਪੰਜਾਬ ਵਿਚ ਕਰਫਿਊ 1 ਮਈ ਤੱਕ ਵਧਾਇਆ

ਚੰਡੀਗੜ੍ਹ-ਪੰਜਾਬ ਵਿੱਚ ਕੋਵਿਡ-19 ਦੇ ਵਧਦੇ ਕੇਸਾਂ ਅਤੇ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਦੇ ਇਰਾਦੇ ਨਾਲ ਪੰਜਾਬ ਵਜ਼ਾਰਤ ਨੇ ਸੂਬੇ ਵਿੱਚ ਜਾਰੀ ਕਰਫਿਊ ਦੀ ਮਿਆਦ ਪਹਿਲੀ ਮਈ ਤੱਕ ਵਧਾ ਦਿੱਤੀ ਹੈ। ਵਜ਼ਾਰਤ ਨੇ ਕਰੋ...

ਕਰੋਨਾ ਨੇ ਜੈਵਿਕ-ਅਤਿਵਾਦੀ ਹਮਲੇ ਦੀ ਝਲਕ ਦਿਖਾਈ: ਗੁਟੇਰੇਜ਼

ਕਰੋਨਾ ਨੇ ਜੈਵਿਕ-ਅਤਿਵਾਦੀ ਹਮਲੇ ਦੀ ਝਲਕ ਦਿਖਾਈ: ਗੁਟੇਰੇਜ਼

ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਦੇ ਮੁਖੀ ਐਂਤੋਨੀਓ ਗੁਟੇਰੇਜ਼ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਇਸ ਗੱਲ ਦੀ ਝਲਕ ਦਿਖਾਈ ਹੈ ਕਿ ਦੁਨੀਆ ’ਚ ਜੈਵਿਕ-ਅਤਿਵਾਦੀ ਹਮਲੇ ਦਾ ਨਤੀਜਾ ਕੀ ਹੋ ਸਕਦਾ ਹੈ। ਉਨ੍ਹਾਂ ਚੌਕਸ ਕ...

ਕਰੋਨਾਵਾਇਰਸ: ਇਕੋ ਦਿਨ ਵਿੱਚ 30 ਮੌਤਾਂ

ਕਰੋਨਾਵਾਇਰਸ: ਇਕੋ ਦਿਨ ਵਿੱਚ 30 ਮੌਤਾਂ

ਨਵੀਂ ਦਿੱਲੀ-ਸਮੁੱਚੇ ਦੇਸ਼ ਵਿੱਚ ਜਾਰੀ ਲੌਕਡਾਊਨ ਦੇ 17ਵੇਂ ਦਿਨ ਕਰੋਨਾਵਾਇਰਸ ਕਰਕੇ ਮੌਤਾਂ ਦੀ ਗਿਣਤੀ ਵਧ ਕੇ 206 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੁੱਲ ਕੇਸਾਂ ਦੀ ਗਿਣਤੀ 6761 ਨੂੰ ਅੱਪੜ ਗ...

ਇਟਲੀ ਦੇ PM ਜਿਉਸੇਪੇ ਕੌਂਤੇ ਨੇ ਦਿੱਤੀ ਵੱਡੀ ਰਾਹਤ ਭਰੀ ਖਬਰ

ਇਟਲੀ ਦੇ PM ਜਿਉਸੇਪੇ ਕੌਂਤੇ ਨੇ ਦਿੱਤੀ ਵੱਡੀ ਰਾਹਤ ਭਰੀ ਖਬਰ

ਰੋਮ : ਇਟਲੀ ਵਿਚ ਰੋਜ਼ਾਨਾ ਨਵੇਂ ਮਰੀਜ਼ਾਂ ਅਤੇ ਕੋਰੋਨਾ ਵਾਇਰਸ ਨਾਲ ਮੌਤਾਂ ਦੇ ਮਾਮਲੇ ਵਿਚ ਕਮੀ ਹੋਈ ਹੈ। ਇਸ ਵਿਚਕਾਰ ਰਾਹਤ ਭਰੀ ਖਬਰ ਹੈ ਕਿ ਇਟਲੀ ਕੋਰੋਨਾ ਵਾਇਰਸ ਕਾਰਨ ਲਗਾਈ ਗਈ ਪਾਬੰਦੀ ਵਿਚ ਅਪ੍ਰੈਲ ਦੇ ਅਖੀਰ ...

ਕੈਨੇਡਾ ਵਿਚ ਕੋਰੋਨਾ ਮਹਾਂਮਾਰੀ ਕਾਰਨ 22,000 ਮੌਤਾਂ ਹੋਣ ਦਾ ਖਦਸ਼ਾ

ਕੈਨੇਡਾ ਵਿਚ ਕੋਰੋਨਾ ਮਹਾਂਮਾਰੀ ਕਾਰਨ 22,000 ਮੌਤਾਂ ਹੋਣ ਦਾ ਖਦਸ਼ਾ

ਓਟਾਵਾ : ਕੈਨੇਡਾ ਤੋਂ ਇਸ ਵਕਤ ਵੱਡੀ ਖਬਰ ਹੈ। ਰਾਇਟਰ, ਨਿਊਯਾਰਕ ਟਾਈਮਜ਼ ਤੇ ਕੈਨੇਡਾ ਦੀ ਨਿਊਜ਼ ਏਜੰਸੀ ਗਲੋਬਲ ਨਿਊਜ਼ ਮੁਤਾਬਕ, ਕੈਨੇਡਾ ਦੇ ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਵੱਡਾ ਖਦਸ਼ਾ ਪ੍ਰਗਟ ਕੀਤਾ ਹੈ ਕਿ ਮਹ...

ਨਿਊਯਾਰਕ ਚ ਹਾਲਾਤ ਹੋਏ ਚਿੰਤਾਜਨਕ, ਲਗਾਤਾਰ ਤੀਜੇ ਦਿਨ ਮੌਤਾਂ ਦੀ ਸੁਨਾਮੀ

ਨਿਊਯਾਰਕ ਚ ਹਾਲਾਤ ਹੋਏ ਚਿੰਤਾਜਨਕ, ਲਗਾਤਾਰ ਤੀਜੇ ਦਿਨ ਮੌਤਾਂ ਦੀ ਸੁਨਾਮੀ

ਨਿਊਯਾਰਕ : ਨਿਊਯਾਰਕ ਸੂਬੇ ਭਰ ਵਿਚ ਕੋਰੋਨਾ ਵਾਇਰਸ ਕਾਰਨ ਲਗਾਤਾਰ ਤੀਜੇ ਦਿਨ ਰਿਕਾਰਡ 799 ਮੌਤਾਂ ਦਰਜ ਹੋਈਆਂ ਹਨ। ਗਵਰਨਰ ਐਂਡਰੀਊ ਕੁਓਮੋ ਨੇ ਕਿਹਾ, "ਅਸੀਂ ਇਕ ਲੜਾਈ ਲੜ ਰਹੇ ਹਾਂ ਜਦ ਕਿ ਇਹ ਯੁੱਧ ਹੈ।" ਕੁਓਮੋ ਨ...

ਕੋਵਿਡ-19: ਟਰੰਪ ਵੱਲੋਂ ਵਿਸ਼ਵ ਸਿਹਤ ਸੰਗਠਨ ਦੇ ਫੰਡ ਰੋਕਣ ਦੀ ਧਮਕੀ

ਕੋਵਿਡ-19: ਟਰੰਪ ਵੱਲੋਂ ਵਿਸ਼ਵ ਸਿਹਤ ਸੰਗਠਨ ਦੇ ਫੰਡ ਰੋਕਣ ਦੀ ਧਮਕੀ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੂੰ ਉਨ੍ਹਾਂ ਦੇ ਮੁਲਕ ਤੋਂ ਮਿਲਦੀ ਵਿੱਤੀ ਫੰਡਿੰਗ ’ਤੇ ‘ਵੱਡੀਆਂ ਰੋਕਾਂ’ ਲਾਉਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ...

1 2 3 4 5 Showing 13 to 24 of 122
super visa